ਮੰਤਰੀ ਦਾ ਵੀਸੀ ਨੂੰ ਗੰਦੇ ਗੱਦੇ 'ਤੇ ਲੇਟਾਉਣ ਦਾ ਵਤੀਜਾ ਕਿੰਨਾ ਜਾਇਜ਼
ਪ੍ਰਕਾਸ਼ਿਤ
ਪੰਜਾਬ ਦੇ ਸਿਹਤ ਮੰਤਰੀ ਦਾ ਹਸਪਤਾਲਾਂ ਵਿੱਚ ਛਾਪੇ ਮਾਰਨਾ ਤੇ ਵਾਈਸ ਚਾਂਸਲਰ ਦਾ ਅਸਤੀਫਾ ਦੇਣਾ ਇਸ ਵੇਲੇ ਪੰਜਾਬ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਅਸਤੀਫੇ ਕਾਰਨ ਕਾਫੀ ਰੋਹ ਵੇਖਣ ਨੂੰ ਮਿਲ ਰਿਹਾ ਹੈ, ਮਾਮਲਾ ਕੀ ਹੈ, ਹਸਪਤਾਲਾਂ ਵਿੱਚ ਕੀ ਛਾਪੇਮਾਰੀ ਹੋਈ...ਤੇ ਅਜਿਹੇ ਛਾਪੇ ਹਸਪਤਾਲਾਂ ਵਿੱਚ ਉੱਚ ਅਹੁਦਿਆਂ ’ਤੇ ਤਾਇਨਾਤ ਲੋਕਾਂ ਉੱਤੇ ਕੀ ਅਸਰ ਪਾਉਂਦੇ ਹਨ ਤੇ ਕੀ ਇੱਕ ਮੰਤਰੀ ਦੇ ਕੰਮਕਾਜ ਦਾ ਇਹ ਵਾਜਿਬ ਤਰੀਕਾ ਹੈ?, ਇਨ੍ਹਾਂ ਸਵਾਲਾਂ ਦੇ ਜਵਾਬ ਅਸੀਂ ਇਸ ਵੀਡੀਓ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ।
ਵੀਡੀਓ- ਭਾਰਤ ਭੂਸ਼ਣ ਆਜ਼ਾਦ
ਐਂਕਰ- ਪ੍ਰਿਅੰਕਾ ਧੀਮਾਨ
ਸ਼ੂਟ ਐਡਿਟ- ਰਾਜਨ ਪਪਨੇਜਾ