ਸੋਨਮ ਬਾਜਵਾ: 'ਪੰਜਾਬੀ ਫ਼ਿਲਮਾਂ ਤਰੱਕੀ ਓਦੋਂ ਹੀ ਕਰਨਗੀਆਂ ਜੇ ਥਿਏਟਰ ਜਾ ਕੇ ਦੇਖੋਗੇ '
ਪ੍ਰਕਾਸ਼ਿਤ
ਸੋਨਮ ਬਾਜਵਾ ਤੇ ਅਜੇ ਸਰਕਾਰੀਆ ਦੀ ਨਵੀਂ ਫਿਲਮ 'ਜਿੰਦ ਮਾਹੀ' 5 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਸੋਨਮ ਅਤੇ ਅਜੇ ਨੇ ਫਿਲਮ ਵਿੱਚ ਕੰਮ ਕਰਨ ਦੇ ਤਜਰਬੇ ਸਾਂਝੇ ਕੀਤੇ ਅਤੇ ਫਿਲਮਾਂ ਕਿਹੋ ਜਿਹੀਆਂ ਬਣਨ ਅਤੇ ਦਰਸ਼ਕਾਂ ਦੀ ਕੀ ਜ਼ਿੰਮੇਵਾਰੀ ਹੋਵੇ ਇਸ ਬਾਰੇ ਵੀ ਗੱਲਬਾਤ ਹੋਈ।
ਬੀਬੀਸੀ ਸਹਿਯੋਗੀ ਤਾਹਿਰਾ ਭਸੀਨ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ।
ਐਡਿਟ- ਸਦਫ਼ ਖ਼ਾਨ