ਇਨਕਮ ਟੈਕਸ ਰਿਟਰਨ ਘਰ ਬੈਠੇ ਕਿਵੇਂ ਭਰੀਏ, ਸਿਰਫ਼ 220 ਸਕਿੰਟਾਂ ਵਿੱਚ ਸਮਝੋ
ਪ੍ਰਕਾਸ਼ਿਤ
ਵਿੱਤੀ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਯਾਨਿ ਕਿ ਆਈਟੀਆਰ ਫਾਈਲ ਕਰਨ ਦਾ ਸਮਾਂ ਆ ਗਿਆ ਹੈ। ਆਈਟੀਆਰ ਆਨਲਾਈਨ ਫਾਈਲ ਕਰਨ ਦੀ ਪ੍ਰਕਿਰਿਆ ਕੀ ਹੈ, ਘਰ ਬੈਠੇ ਕਿਵੇਂ ਇਨਕਮ ਟੈਕਸ ਭਰ ਸਕਦੇ ਹੋ ਤੇ ਇਸਦੇ ਫਾਇਦੇ ਕੀ ਹਨ। ਸਮਝੋ ਇਸ ਰਿਪੋਰਟ ਵਿੱਚ।
ਸਕ੍ਰਿਪਟ- ਦਿਨੇਸ਼ ਉਪਰੇਤੀ
ਐਂਕਰ- ਪ੍ਰਿਅੰਕਾ ਧੀਮਾਨ
ਸ਼ੂਟ ਐਡਿਟ- ਸਦਫ਼ ਖ਼ਾਨ