ਇੱਕ ਹੱਥ ਤੋਂ ਵਾਂਝੀ ਕੁੜੀ ਨੇ ਲੋਕਾਂ ਦੇ ਤਾਅਨਿਆਂ ਦਾ ਜਵਾਬ ਹਿੰਮਤ ਨਾਲ ਦਿੱਤਾ

ਵੀਡੀਓ ਕੈਪਸ਼ਨ, ਇੱਕ ਹੱਥ ਤੋਂ ਵਾਂਝੀ ਕੁੜੀ ਨੇ ਲੋਕਾਂ ਦੇ ਤਾਅਨਿਆਂ ਦਾ ਜਵਾਬ ਹਿੰਮਤ ਨਾਲ ਦਿੱਤਾ
ਪ੍ਰਕਾਸ਼ਿਤ

20 ਸਾਲ ਦੀ ਤੁਲਸੀ ਬੋਹਰਾ ਦਾ ਇੱਕੋ ਹੱਥ ਹੈ। ਇੱਕ ਹੱਥ ਤੋਂ ਵਾਂਝੀ ਤੁਲਸੀ ਨੂੰ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਨਕਾਰਾਤਮਕ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਨ੍ਹਾਂ ਟਿੱਪਣੀਆਂ ਨੇ ਉਸ ਨੂੰ ਕਈ ਵਾਰ ਉਦਾਸ ਕੀਤਾ।

ਇਸ ਸਭ ਦੇ ਬਾਵਜੂਦ ਅਜਿਹੀਆਂ ਟਿੱਪਣੀਆਂ ਅਤੇ ਹੋਰ ਔਕੜਾਂ ਨੂੰ ਪਾਰ ਕਰਦਿਆਂ ਤੁਲਸੀ ਨੇ ਸੰਗੀਤ ਉੱਤੇ ਆਪਣਾ ਧਿਆਨ ਰੱਖਿਆ ਅਤੇ ਹੁਣ ਕਈਆਂ ਨੂੰ ਪ੍ਰੇਰਿਤ ਕਰਨ ਲਈ ਆਸਵੰਦ ਹਨ।

(ਵੀਡੀਓ – ਬੀਬੀਸੀ ਨੇਪਾਲੀ ਸੇਵਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)