ਨੀਰਜ ਚੋਪੜਾ ਨੇ ਮੁੜ ਰਚਿਆ ਇਤਿਹਾਸ, ਹਰ ਪਾਸੇ ਹੋ ਰਿਹਾ ਜਸ਼ਨ

ਵੀਡੀਓ ਕੈਪਸ਼ਨ, ਨੀਰਜ ਚੋਪੜਾ ਨੇ ਮੁੜ ਰਚਿਆ ਇਤਿਹਾਸ, ਹਰ ਪਾਸੇ ਹੋ ਰਿਹਾ ਜਸ਼ਨ
ਪ੍ਰਕਾਸ਼ਿਤ

ਨੀਰਜ ਚੋਪੜਾ ਨੇ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ਵਿੱਚ 19 ਸਾਲ ਬਾਅਦ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਿਆ ਹੈ।

ਇਸ ਮੁਕਾਬਲੇ ਵਿੱਚ ਗਰੇਨਾਡਾ ਦੇ ਐਂਡਰਸਨ ਪੀਟਰਸ 90.0 ਮੀਟਰ 'ਤੇ ਜੈਵਲਿਨ ਸੁੱਟ ਕੇ ਪਹਿਲੇ ਸਥਾਨ ’ਤੇ ਰਹੇ।

ਜਦਕਿ ਨੀਰਜ ਨੇ ਚੌਥੇ ਗੇੜ ਵਿੱਚ 88.13 ਮੀਟਰ ਦੂਰੀ 'ਤੇ ਜੈਵਲਿਨ ਸੁੱਟਿਆ। ਨੀਰਜ ਚੌਪੜਾ ਦੀ ਇਸ ਉਪਬਲਧੀ ਮਗਰੋਂ ਉਨ੍ਹਾਂ ਪੂਰੇ ਭਾਰਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਪਿੰਡ ਖੰਡਰਾ ਵਿੱਚ ਲੋਕ ਆਪਣੇ ਅੰਦਾਜ਼ ਵਿੱਚ ਖੁਸ਼ੀ ਮਨਾ ਰਹੇ ਹਨ।

ਵੀਡੀਓ- ਏਐਨਆਈ

ਐਡਿਟ- ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)