ਐੱਨਜੀਟੀ ਵੱਲੋਂ ਹਰਿਆਣਾ ਵਿੱਚ ਬਿਲਡਰਾਂ 'ਤੇ ਕਰੋੜਾਂ ਦਾ ਜ਼ੁਰਮਾਨਾ
ਪ੍ਰਕਾਸ਼ਿਤ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ),ਦਿੱਲੀ ਨੇ ਸੋਨੀਪਤ ਕੁੰਡਲੀ ਖ਼ੇਤਰ ਵਿੱਚ ਵਾਤਾਵਰਣ ਨਾਲ ਸਬੰਧਿਤ ਨਿਯਮਾਂ ਦੀ ਉਲੰਘਣਾ ਅਤੇ ਸੌਲਿਡ ਵੇਸਟ ਮੈਨੇਜਮੈਂਟ ਤੇ ਨੇਮਾਂ ਦਾ ਪਾਲਣ ਨਾ ਕਰਨ ਲਈ ਚਾਰ ਬਿਲਡਰਾਂ ਉੱਪਰ 153.6 ਕਰੋੜ ਰੁਪਏ ਦਾ ਭਰਿਆ ਵਰਣਨ ਮੁਆਵਜ਼ਾ ਲਗਾਇਆ ਹੈ।
ਟ੍ਰਿਬਿਊਨਲ ਨੇ ਹੁਕਮ ਦਿੱਤੇ ਹਨ ਕਿ ਇਹ ਮੁਆਵਜ਼ਾ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਹਰਿਆਣਾ ਰਾਜ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਜਮ੍ਹਾ ਕਰਵਾਇਆ ਜਾਵੇ।
ਰਿਪੋਰਟ-ਸਤ ਸਿੰਘ
ਐਡਿਟ- ਅਸਮਾ ਹਾਫ਼ਿਜ਼