ਅਕਾਲ ਤਖਤ ਜਤੇਦਾਰ ਨੇ ਕਿਹਾ, 'ਕਦੇ SGPC ਦੀ ਦਹਾੜ ਨਾਲ ਦਿੱਲੀ ਹਿਲਦੀ ਸੀ, ਅੱਜ ਐਨੀ ਕਮਜ਼ੋਰ ਕਰਤੀ...'
ਪ੍ਰਕਾਸ਼ਿਤ
ਅਕਾਲ ਤਖ਼ਤ ਦੇ ਜਥੇਦਾਰ ਦਾ ਸਿੱਖ ਕੈਦੀਆਂ ਦੀ ਰਿਹਾਈ ਦੇ ਮੁੱਦੇ ’ਤੇ ਕੌਮ ਨੂੰ ਸੁਨੇਹਾ। ਐੱਸਜੀਪੀਸੀ ਦੇ ਕਮਜ਼ੋਰ ਹੋਣ ਦੀ ਕੀਤੀ ਗੱਲ, ਕੇਜਰੀਵਾਲ ’ਤੇ ਸਾਧਿਆ ਨਿਸ਼ਾਨਾ।
ਐਡਿਟ- ਰਾਜਨ ਪਪਨੇਜਾ