ਪਾਕਿਸਤਾਨ ਦੀ ਮਸਜਿਦ ਜੋ ਹੌਲੀ-ਹੌਲੀ ਜ਼ਮੀਨ ਅੰਦਰ ਧਸ ਰਹੀ ਹੈ
ਪ੍ਰਕਾਸ਼ਿਤ
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਦੇ ਨੌਸ਼ੈਰਾ ਵਿੱਚ ਇਸ ਮਸਜਿਦ ਨੂੰ 'ਮਜ਼ਬੂਤ ਮਸਜਿਦ' ਕਿਹਾ ਜਾਂਦਾ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ 400 ਸਾਲ ਪੁਰਾਣੀ ਇਹ ਮਸਜਿਦ ਹੌਲੀ-ਹੌਲੀ ਜ਼ਮੀਨ ਅੰਦਰ ਧਸ ਰਹੀ ਹੈ, ਜਿਸ ਕਰਕੇ ਵਾਰ-ਵਾਰ ਮਸਜਿਦ ਦੀ ਮੁਰੰਮਤ ਕੀਤੀ ਜਾ ਰਹੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਮੁੱਖ ਮਹਿਰਾਬ ਪੂਰੀ ਤਰ੍ਹਾਂ ਦਬ ਜਾਵੇਗੀ ਤਾਂ ਦੁਨੀਆਂ ਖ਼ਤਮ ਹੋ ਜਾਵੇਗੀ।
ਵੀਡੀਓ- ਬਿਲਾਲ ਅਹਿਮਦ, ਬੀਬੀਸੀ ਉਰਦੂ