ਅਜਿਹੀ ਆਟੋ ਡਰਾਈਵਰ ਜੋ ਆਪਣੇ ਬੱਚੇ ਦੀ ਡਿਲੀਵਰੀ ਲਈ ਵੀ ਖ਼ੁਦ ਆਟੋ ਚਲਾ ਕੇ ਗਈ
ਪ੍ਰਕਾਸ਼ਿਤ
ਹੇਮਲਤਾ ਕੁਸ਼ਵਾਹਾ ਜੈਪੁਰ ਵਿੱਚ ਆਟੋ ਚਲਾਉਂਦੀ ਹੈ। ਉਨ੍ਹਾਂ ਲਈ ਆਟੋ ਡਰਾਈਵਰ ਬਣਨਾ ਬੇਸ਼ੱਕ ਮਜਬੂਰੀ ਰਹੀ ਹੋਵੇਗੀ ਪਰ ਹੁਣ ਆਪਣੀ ਇਸ ਪਛਾਣ ਨਾਲ ਖੁਸ਼ ਹਨ। ਦੇਖੋ ਹੇਮਲਤਾ ਕੁਸ਼ਵਾਹਾ ਦੀ ਕਹਾਣੀ
ਵੀਡੀਓ- ਮੋਹਰ ਸਿੰਘ ਮੀਣਾ
ਬੀਬੀਸੀ ਲਈ ਐਡਿਟ- ਸੰਦੀਪ ਯਾਦਵ
ਪ੍ਰੋਡਿਊਸਰ- ਸੁਸ਼ੀਲਾ ਸਿੰਘ