ਸ਼੍ਰੀਲੰਕਾ ਵਿੱਚ ਫੌਜ ਦੀ ਕਾਰਵਾਈ, ਬੀਬੀਸੀ ਪੱਤਰਕਾਰ 'ਤੇ ਹਮਲਾ

ਵੀਡੀਓ ਕੈਪਸ਼ਨ, ਸ਼੍ਰੀਲੰਕਾ ਵਿੱਚ ਫੌਜ ਦੀ ਕਾਰਵਾਈ, ਬੀਬੀਸੀ ਪੱਤਰਕਾਰ 'ਤੇ ਹਮਲਾ
ਪ੍ਰਕਾਸ਼ਿਤ

ਸ਼੍ਰੀਲੰਕਾ ਵਿੱਚ ਰਨਿਲ ਵਿਕਰਮਾਸਿੰਘੇ ਨਵੇਂ ਰਾਸ਼ਟਰਪਤੀ ਬਣੇ ਹਨ। ਉਨ੍ਹਾਂ ਦੇ ਕੁਰਸੀ ਸੰਭਾਲਣ ਦੇ ਕੁਝ ਘੰਟਿਆਂ ਬਾਅਦ ਹੀ ਕੋਲੰਬੋ ਵਿੱਚ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਹੋਈ ਹੈ।

ਫੌਜ ਅਤੇ ਪੁਲਿਸ ਦੇ ਜਵਾਨਾਂ ਨੇ ਸ਼ੁੱਕਰਵਾਰ ਤੜਕੇ ਟੈਂਟ ਪੁੱਟ ਦਿੱਤੇ, ਪ੍ਰਦਰਸ਼ਨਕਾਰੀਆਂ ਨਾਲ ਖਿੱਚ ਧੂਹ ਕੀਤੀ।

ਇਸ ਦੌਰਾਨ ਬੀਬੀਸੀ ਪੱਤਰਕਾਰ ਨੂੰ ਵੀ ਕੁੱਟਿਆ ਗਿਆ ਅਤੇ ਉਸਦੇ ਕੈਮਰੇ ਵਿੱਚੋਂ ਵੀਡੀਓ ਅਤੇ ਤਸਵੀਰਾਂ ਡਿਲੀਟ ਕਰਵਾ ਦਿੱਤੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)