10 ਸਾਲਾਂ ਤੋਂ ਧੀਆਂ ਲਈ ਟੀਕੇ ਲਿਆਉਣ ਲਈ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲਾ ਸ਼ਖ਼ਸ
ਪ੍ਰਕਾਸ਼ਿਤ
ਦਾਪੋਲੀ ਤੋਂ ਸੁਜੀਤ ਪਵਾਰ ਗਰਮੀ, ਬਰਸਾਤ ਜਾਂ ਠੰਡ ਵਿੱਚ ਸਫ਼ਰ ਕਰਦੇ ਹਨ। ਉਨ੍ਹਾਂ ਨੂੰ ਆਪਣੀਆਂ 2 ਬੇਟੀਆਂ ਦੀ ਦੇਖਭਾਲ ਕਰਨੀ ਪੈਂਦੀ ਹੈ।
ਉਹ ਇਨਸੁਲਿਨ ਲਈ ਮੁੰਬਈ ਤੱਕ ਦੀ ਯਾਤਰਾ ਕਰਦਾ ਹੈ, ਜੋ ਉਨ੍ਹਾਂ ਦੀਆਂ 2 ਧੀਆਂ ਲਈ ਬੇਹੱਦ ਲਾਜ਼ਮੀ ਹੈ।
ਉਹ ਪਿਛਲੇ 10 ਸਾਲਾਂ ਤੋਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦਿਆਂ ਹੋਇਆ ਸਫ਼ਰ ਕਰ ਰਹੇ ਹਨ।
ਉਹ ਮੁੰਬਈ ਪਹੁੰਚਣ ਲਈ ਪਹਿਲਾਂ ਆਪਣੇ ਸਾਈਕਲ 'ਤੇ ਫਿਰ ਬੱਸ ਜਾਂ ਰੇਲਗੱਡੀ ਰਾਹੀਂ ਸਫ਼ਰ ਕਰਦੇ ਹਨ।
ਰਿਪੋਰਟ- ਮਯੰਕ ਭਾਗਵਤ , ਸ਼ੂਟ- ਸ਼ਾਹਿਦ ਸ਼ੇਖ ਐਡਿਟ -ਸ਼ਰਦ ਬਾਧੇ, ਪ੍ਰੋਡਿਊਸਰ- ਪ੍ਰਾਜਕਤਾ ਧੂਲਪ