ਭੁਪਿੰਦਰ ਸਿੰਘ ਅਜੋਕੀ ਗਜ਼ਲ ਦੀ ਲੇਖਣੀ ਅਤੇ ਹੋਂਦ ਬਾਰੇ ਕੀ ਸੋਚਦੇ ਸਨ
ਪ੍ਰਕਾਸ਼ਿਤ
ਮਸ਼ਹੂਰ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 82 ਸਾਲ ਹੈ। ਅੰਮ੍ਰਿਤਸਰ ਦੇ ਜੰਮਪਲ ਭੁਪਿੰਦਰ ਸਿੰਘ ਕੈਂਸਰ ਤੋਂ ਪੀੜਤ ਸਨ। ਭੁਪਿੰਦਰ ਸਿੰਘ ਦੀ ਮੌਤ ਦੀ ਜਾਣਕਾਰੀ ਉਹਨਾਂ ਦੀ ਪਤਨੀ ਮਿਤਾਲੀ ਸਿੰਘ ਨੇ ਸਾਂਝੀ ਕੀਤੀ।