ਇੰਟਰਨੈੱਟ ਉੱਪਰ ਪੋਸਟ ਕੀਤੀ ਗਈ ਪਹਿਲੀ ਫ਼ੋਟੋ ਦੀ ਕਹਾਣੀ

ਵੀਡੀਓ ਕੈਪਸ਼ਨ, ਸੋਸ਼ਲ ਮੀਡੀਆ ਉੱਪਰ ਪਾਈ ਗਈ ਪਹਿਲੀ ਫ਼ੋਟੋ
ਪ੍ਰਕਾਸ਼ਿਤ

ਅੱਜਕੱਲ ਜਿਸ ਨੂੰ ਦੇਖੋ ਆਪਣੀ ਸੈਲਫ਼ੀ ਜਾਂ ਫ਼ੋਟੋ ਲੋਕੇ ਸੋਸ਼ਲ ਮੀਡੀਆ ਉੱਪਰ ਪਾ ਰਿਹਾ ਹੈ। ਹਾਲਾਂਕਿ ਇੰਟਰਨੈੱਟ ਉੱਪਰ ਸਭ ਤੋਂ ਪਹਿਲੀ ਤਸਵੀਰ 30 ਸਾਲ ਪਹਿਲਾਂ ਪੋਸਟ ਕੀਤੀ ਗਈ ਸੀ।

ਇਸ ਨੇ ਪਹਿਲਾਂ ਇੰਟਰਨੈੱਟ ਅਤੇ ਫਿਰ ਸੋਸ਼ਲ ਮੀਡੀਆ ਦੀ ਨੁਹਾਰ ਹੀ ਬਦਲ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)