ਹਾਮਿਦ ਅੰਸਾਰੀ ਤੇ ਨੁਸਰਤ ਮਿਰਜ਼ਾ ਵਿਵਾਦ : ਜਿਸ ਪਾਕਿਸਤਾਨੀ ਪੱਤਰਕਾਰ ਕਾਰਨ ਭਾਰਤ ਦੇ ਸਾਬਕਾ ਉੱਪ ਰਾਸਟਰਪਤੀ ਉੱਤੇ ਇਲਜ਼ਾਮ ਲੱਗੇ, ਉਸ ਨਾਲ ਖਾਸ ਮੁਲਾਕਾਤ

ਵੀਡੀਓ ਕੈਪਸ਼ਨ, ਹਾਮਿਦ ਅੰਸਾਰੀ: ਜਿਸ ਪਾਕਿਸਤਾਨੀ ਪੱਤਰਕਾਰ ਕਾਰਨ ਭਾਰਤ ਦੇ ਸਾਬਕਾ ਉੱਪ ਰਾਸਟਰਪਤੀ ਉੱਤੇ ਇਲਜ਼ਾਮ ਲੱਗੇ, ਉਸ ਨਾਲ ਖਾਸ ਮੁਲਾਕਾਤ
ਪ੍ਰਕਾਸ਼ਿਤ

ਭਾਰਤ ਦੇ ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਉੱਪਰ ਇੱਕ ਪਾਕਿਸਤਾਨੀ ਪੱਤਰਕਾਰੀ ਦੀ ਇੰਟਰਵਿਊ ਦੇ ਹਵਾਲੇ ਨਾਲ ਪਾਕਿਸਤਾਨ ਨਾਲ ਖੂਫੀਆ ਜਾਣਕਾਰੀ ਸਾਂਝੀ ਕਰਨ ਦੇ ਇਲਜ਼ਾਮ ਲੱਗ ਰਹੇ ਹਨ।

ਪਾਕਿਸਤਾਨੀ ਕਾਲਮ ਨਵੀਸ ਦੇ ਇੰਟਰਵਿਊ ਦੇ ਇੱਕ ਹਿੱਸੇ ਦਾ ਵੀਡੀਓ ਭਾਰਤ ਵਿੱਚ ਫੈਲਾਇਆ ਜਾ ਰਿਹਾ ਹੈ।

ਹਾਮਿਦ ਅੰਸਾਰੀ ਨੇ ਆਪਣੇ ਉੱਪਰ ਲਗਾਏ ਜਾ ਰਹੇ ਇਲਜ਼ਾਮਾ ਤੋਂ ਇਨਕਾਰ ਕੀਤਾ ਹੈ। ਬੀਬੀਸੀ ਪੱਤਰਕਾਰ ਵਿਨੀਤ ਖਰੇ ਨਾ ਸਾਰੇ ਵਿਵਾਦ ਬਾਰੇ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)