ਗਿੱਪੀ ਦੀ ਸੰਜੇ ਦੱਤ ਨਾਲ ਮੁਲਾਕਾਤ ਅਤੇ ਸਿੱਧੂ ਮੂਸੇਵਾਲਾ ਦਾ ਜ਼ਿਕਰ
ਪ੍ਰਕਾਸ਼ਿਤ
ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਨੇ ਕੀਤਾ ਫੈਨਜ਼ ਨੂੰ ਭਾਵੁਕ, ਅਮਰਿੰਦਰ ਗਿੱਲ ਦੀ ਨਵੀਂ ਫਿਲਮ ਦੇ ਟੀਜ਼ਰ ਵਿੱਚ ਨਜ਼ਰ ਆਏ ਪੁਰਾਣੇ ਸਮਿਆਂ ਦੇ ਪੰਜਾਬੀ, ਗਿੱਪੀ ਤੇ ਸੱਜੇ ਦੱਤ ਦੀ ਮੁਲਾਕਾਤ ਦੇ ਹੋਏ ਚਰਚੇ ਅਤੇ ਅਕਸ਼ੇ ਕੁਮਾਰ ਬਨਣਗੇ ਜਸਵੰਤ ਸਿੰਘ ਗਿੱਲ। ਜਾਣੋ ਮਨੋਰੰਜ ਦੀ ਦੁਨੀਆਂ ਵਿੱਚ ਕੀ ਕੁਝ ਹੋ ਰਿਹਾ ਹੈ ਇਸ ਐਂਟਰਟੇਨਮੈਂਟ ਰੈਪ ਵਿੱਚ।
ਰਿਪੋਰਟ- ਤਾਹਿਰਾ ਭਸੀਨ, ਐਡਿਟ- ਸਦਫ਼ ਖ਼ਾਨ