ਭਗਤ ਸਿੰਘ ਨੂੰ 'ਦਹਿਸ਼ਤਗਰਦ' ਕਹੇ ਜਾਣ ਬਾਰੇ ਪੰਜਾਬੀ ਨੌਜਵਾਨ ਕੀ ਸੋਚਦੇ ਹਨ
ਪ੍ਰਕਾਸ਼ਿਤ
ਸੰਗਰੂਰ ਤੋ ਐੱਮਪੀ ਚੁਣੇ ਗਏ ਸਿਮਰਨਜੀਤ ਸਿੰਘ ਮਾਨ ਦੇ ਬਿਆਨ ’ਤੇ ਵਿਵਾਦ ਹੋ ਗਿਆ ਹੈ। ਵੀਰਵਾਰ ਨੂੰ ਹਰਿਆਣਾ ਵਿੱਚ ਮਾਨ ਨੇ ਭਗਤ ਸਿੰਘ ਨੂੰ ‘ਦਹਿਸ਼ਤਗਰਦ’ ਕਿਹਾ ਸੀ। ਪੰਜਾਬ ਦੇ ਕਈ ਹਿੱਸਿਆਂ ਦੇ ਨੌਜਵਾਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ।
ਰਿਪੋਰਟ ਬੀਬੀਸੀ ਸਹਿਯੋਗੀ- ਸੁਖਚਰਨਪ੍ਰੀਤ, ਜਸਬੀਰ ਸ਼ੇਤਰਾ, ਗੁਰਪ੍ਰੀਤ ਚਾਵਲਾ, ਪ੍ਰਦੀਪ ਪੰਡਿਤ