ਰੇਸ ਵਿੱਚ ਗੋਲਡ ਮੈਡਲ ਜਿੱਤਣ ਵਾਲੀ 94 ਸਾਲ ਦੀ ਦਾਦੀ ਨੂੰ ਮਿਲੋ

ਵੀਡੀਓ ਕੈਪਸ਼ਨ, ਰੇਸ ਵਿੱਚ ਗੋਲਡ ਮੈਡਲ ਜਿੱਤਣ ਵਾਲੀ 94 ਸਾਲ ਦੀ ਦਾਦੀ ਨੂੰ ਮਿਲੋ
ਪ੍ਰਕਾਸ਼ਿਤ

ਇਹ ਭਗਵਾਨੀ ਦੇਵੀ ਹੈ, ਉਮਰ 94 ਸਾਲ ਹੈ। ਇਨ੍ਹਾਂ ਨੇ ਫਿਨਲੈਂਡ ਵਿੱਚ ਭਾਰਤ ਲਈ ਤਿੰਨ ਮੈਡਲ ਜਿੱਤੇ ਹਨ। ਉਨ੍ਹਾਂ ਨੇ ਵਰਲਡ ਮਾਸਟਰਸ ਐਥਲੈਟਿਕਸ 2022 ਵਿੱਚ ਇਹ ਕਮਾਲ ਕੀਤਾ ਹੈ।

ਇਸ ਟੂਰਨਾਮੈਂਟ ਵਿੱਚ 35 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਹਿੱਸਾ ਲੈਂਦੇ ਹਨ। ਭਗਵਾਨੀ ਦੇਵੀ ਨੇ 100 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ ਹੈ। ਸੀਨੀਅਰ ਸਿਟੀਜ਼ਨ ਕੈਟੇਗਰੀ ਵਿੱਚ ਉਨ੍ਹਾਂ ਨੇ ਇਹ ਦੌੜ 24.74 ਸਕਿੰਟ ਵਿੱਚ ਪੂਰੀ ਕਰ ਲਈ। ਉਨ੍ਹਾਂ ਨੇ ਸ਼ੌਟਪੁੱਟ ਅਤੇ ਡਿਸਕਸ ਥ੍ਰੋ ਵਿੱਚ ਬ੍ਰੌਂਜ ਮੈਡਲ ਆਪਣੇ ਨਾਮ ਲਿਆ।

ਵੀਡੀਓ- ਸੇਰਾਜ ਅਲੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)