ਮਹੀਨੇ ਦਾ ਡੇਢ ਤੋਂ ਦੋ ਲੱਖ ਕਮਾਉਣ ਵਾਲਾ ਯੂਟਿਊਬਰ ਪਰਿਵਾਰ
ਪ੍ਰਕਾਸ਼ਿਤ
ਮਹਾਰਾਸ਼ਟਰ ਦੇ ਸੋਲਾਪੁਰ ਦੇ ਪਿੰਡ ਦੇ ਰਹਿਣ ਵਾਲੇ ਗਣੇਸ਼ ਅਤੇ ਯੋਗਿਤਾ ਸ਼ਿੰਦੇ ਦੀ ਕਿਸਮਤ ਬਦਲ ਗਈ ਹੈ। ਜੋੜਾ ਜੋ ਪਹਿਲਾਂ ਇੱਕ ਝੋਪੜੀ ਵਿੱਚ ਰਹਿੰਦਾ ਹੁੰਦਾ ਸੀ ਪਰ ਹੁਣ ਉਨ੍ਹਾਂ ਨੇ ਇੱਕ ਕਾਰ ਖਰੀਦੀ ਅਤੇ ਆਪਣਾ ਘਰ ਵੀ ਬਣਾਇਆ ਹੈ - ਇਹ ਸਭ YouTube ਕਰ ਕੇ ਹੋਇਆ, ਗਣੇਸ਼ ਅਤੇ ਯੋਗਿਤਾ ਕਾਮੇਡੀ ਵੀਡੀਓ ਬਣਾਉਂਦੇ ਹਨ। ਉਨ੍ਹਾਂ ਦੀ ਬੇਟੀ - ਸ਼ਿਵਾਨੀ ਨੂੰ ਇਸ ਵਿੱਚ ਦੇਖਿਆ ਜਾ ਸਕਦਾ ਹੈ।
ਰਿਪੋਰਟ, ਸ਼ੂਟ ਅਤੇ ਐਡਿਟ- ਰਾਹੁਲ ਰਣਸੁਭੇ
ਪ੍ਰਓਡਿਊਸਰ- ਪ੍ਰਾਜਕਤਾ ਧੁਲਪ