ਧਾਰਮਿਕ ਯਾਤਰਾ 'ਵਾਰੀ' ਜਿਸ ਵਿੱਚ ਮਾਹਵਾਰੀ ਵਰਜਿਤ ਨਹੀਂ ਹੈ, ਔਰਤਾਂ ਵੀ ਹੁੰਦੀਆਂ ਹਨ ਸ਼ਾਮਿਲ

ਵੀਡੀਓ ਕੈਪਸ਼ਨ, ਵਾਰੀ ਵਿੱਚ ਮਾਹਵਾਰੀ ਵਰਜਿਤ ਨਹੀਂ ਹੈ, ਔਰਤਾਂ ਵੀ ਹੁੰਦੀਆਂ ਹਨ ਸ਼ਾਮਿਲ
ਪ੍ਰਕਾਸ਼ਿਤ

ਹਰ ਸਾਲ ਮਹਾਰਾਸ਼ਟਰ ਦੇ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਲੋਕ ਪੰਡਰਪੁਰ, ਮਹਾਰਾਸ਼ਟਰ ਦੇ ਵਿੱਠਲ ਮੰਦਰ ਵੱਲ ਪੈਦਲ ਯਾਤਰਾ ਕਰਦੇ ਹਨ, ਇਸ ਸਾਲਾਨਾ ਤੀਰਥ ਯਾਤਰਾ ਨੂੰ - ਵਾਰੀ ਕਿਹਾ ਜਾਂਦਾ ਹੈ।

ਪੰਡਰਪੁਰ ਦੀ ਵਾਰੀ ਵਿੱਚ ਮਾਹਵਾਰੀ ਨੂੰ ਵਰਜਿਤ ਨਹੀਂ ਮੰਨਿਆ ਜਾਂਦਾ ਹੈ। ਇਸ ਵਿੱਚ ਧਾਰਮਿਕ ਪਾਲਕੀਆਂ (ਪੈਦਲ ਜਲੂਸ) ਲਗਭਗ 21 ਦਿਨਾਂ ਦਾ ਸਫ਼ਰ ਤੈਅ ਕਰ ਕੇ ਪੰਡਰਪੁਰ ਪਹੁੰਚਦੀਆਂ ਹਨ।

ਇਸ ਔਰਤਾਂ ਵੀ ਸ਼ਾਮਿਲ ਹੁੰਦੀਆਂ ਹਨ, ਜਿਨ੍ਹਾਂ ਨੂੰ ਮਾਹਵਾਰੀ ਵਿੱਚ ਸ਼ਾਮਲ ਹੋਣ 'ਤੇ ਵੀ ਕੋਈ ਮਨਾਹੀ ਨਹੀਂ ਹੈ। ਹਾਲਾਂਕਿ, ਕਈ ਮੰਦਿਰਾਂ ਵਿੱਚ ਔਰਤਾਂ ਮਾਹਵਾਰੀ ਦੌਰਾਨ ਨਹੀਂ ਜਾ ਸਕਦੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)