ਸੁਪਰਮੂਨ ਕੀ ਹੈ ਅਤੇ ਕਿਉਂ ਰੱਖੇ ਜਾਂਦੇ ਹਨ ਇਸ ਦੇ ਵੱਖ-ਵੱਖ ਨਾਮ
ਪ੍ਰਕਾਸ਼ਿਤ
ਸਟ੍ਰਾਬੇਰੀ(ਫਲ) ਬਕ(ਹਿਰਨ) ਅਤੇ ਸਟਰਜਨ ਮੱਛੀ ਵਿੱਚ ਕੀ ਸਮਾਨਤਾ ਹੈ? ਇਹ ਸਾਰੇ ਨਾਮ 2022 ਦੇ ਸੁਪਰਮੂਨ ਨੂੰ ਦਿੱਤੇ ਗਏ ਹਨ।
ਸਟ੍ਰਾਬੇਰੀ ਸੁਪਰਮੂਨ 13-14 ਦੀ ਰਾਤ ਨੂੰ ਦੇਖਿਆ ਗਿਆ ਸੀ। ਸਾਲ ਦੇ ਉਸ ਸਮੇਂ ਪੈਦਾ ਹੋਣ ਵਾਲੇ ਫ਼ਲ ਤੋਂ ਬਾਅਦ ਇਹ ਨਾਮ ਦਿੱਤਾ ਗਿਆ ਸੀ ਤਾਂ ਸੁਪਰਮੂਨ ਹੁੰਦਾ ਕੀ ਹੈ।