ਪੰਜਾਬ ਦੇ ਉਹ ਕਿਸਾਨ ਜੋ ਅੱਜ ਵੀ ਕਿਉਂ ਕਰਦੇ ਹਨ ਊਠਾਂ ਨਾਲ ਖੇਤੀ

ਵੀਡੀਓ ਕੈਪਸ਼ਨ, ਪੰਜਾਬ ਦੇ ਉਹ ਕਿਸਾਨ ਜੋ ਅੱਜ ਵੀ ਕਿਉਂ ਕਰਦੇ ਹਨ ਊਠਾਂ ਨਾਲ ਖੇਤੀ
ਪ੍ਰਕਾਸ਼ਿਤ

ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਚੂਹੜੀ ਵਾਲਾ ਧੰਨਾ ਦੇ ਕਿਸਾਨ ਪਰਿਵਾਰ ਆਪਣੇ ਵੱਡੇ-ਵਡੇਰਿਆਂ ਦੇ ਨਕਸ਼ੇ ਕਦਮ 'ਤੇ ਤੁਰਦੇ ਹੋਏ ਊਠਾਂ ਨਾਲ ਵਾਹੀ ਕਰਦੇ ਹਨ।

ਇਨ੍ਹਾਂ ਦਾ ਕਹਿਣਾ ਹੈ ਕਿ ਮਸ਼ੀਨੀ ਖੇਤੀ ਨਾਲ ਖਰਚਾ ਜ਼ਿਆਦਾ ਹੁੰਦਾ ਹੈ ਅਤੇ ਊਠਾਂ ਨਾਲ ਖੇਤੀ ਦਾ ਖਰਚ ਬਹੁਤ ਘੱਟ ਹੈ।

ਵੀਡੀਓ- ਕੁਲਦੀਪ ਬਰਾੜ, ਬੀਬੀਸੀ ਸਹਿਯੋਗੀ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)