ਬਾਰਵੀਂ ਵਿਚ 96 ਫੀਸਦ ਅੰਕ ਹਾਸਲ ਕਰਨ ਵਾਲੀ ਕੁੜੀ ਖੇਤਾਂ ਵਿਚ ਝੋਨਾ ਲਾਉਣ ਲਈ ਮਜਬੂਰ

ਵੀਡੀਓ ਕੈਪਸ਼ਨ, ਬਾਰਵੀਂ ਵਿਚ 96 ਫੀਸਦ ਅੰਕ ਹਾਸਲ ਕਰਨ ਵਾਲੀ ਕੁੜੀ ਖੇਤਾਂ ਵਿਚ ਝੋਨਾ ਲਾਉਣ ਲਈ ਮਜਬੂਰ
ਪ੍ਰਕਾਸ਼ਿਤ

ਹਰਿਆਣਾ ਦੇ ਰੋਹਤਕ ਵਿੱਚ ਪੈਂਦੇ ਪਿੰਡ ਸਿਸਾਰ ਖ਼ਾਸ ਦੀ ਆਰਤੀ ਅਤੇ ਉਸਦੀ ਭੈਣ ਊਸ਼ਾ ਝੋਨਾ ਲਗਾ ਰਹੇ ਹਨ। ਸਿਰਫ਼ ਢਿੱਡ ਦੀ ਅੱਗ ਬੁਝਾਉਣ ਲਈ ਨਹੀਂ ਸਗੋਂ ਆਪਣੇ ਸੁਫ਼ਨੇ ਵੀ ਪੂਰੇ ਕਰਨ ਦੀ ਜੱਦੋਜਹਿਦ ਹੈ।

ਆਰਤੀ ਨੇ ਬਾਰਵ੍ਹੀ ਦੀ ਪ੍ਰੀਖਿਆ ਵਿੱਚ 96 ਫੀਸਦ ਅੰਕ ਹਾਸਲ ਕੀਤੇ ਹਨ ਅਤੇ ਝੋਨਾ ਇਸ ਕਰਕੇ ਲਗਾਉਣਾ ਪੈ ਰਿਹਾ ਹੈ ਕਿਉਂਕਿ ਬੀ.ਏ. ਦੀ ਫ਼ੀਸ ਭਰਨ ਲਈ ਪੈਸੇ ਨਹੀਂ ਹਨ।

ਵੀਡੀਓ- ਸੱਤ ਸਿੰਘ

ਐਡਿਟ- ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)