ਪਹਿਲਾਂ ਪੰਜਾਬ ਤੇ ਹੁਣ ਨੀਦਰਲੈਂਡ ਦੇ ਕਿਸਾਨਾਂ ਦੇ ਹੱਕ ’ਚ ਡਟੇ ਬੱਬੂ ਮਾਨ

ਵੀਡੀਓ ਕੈਪਸ਼ਨ, ਬੱਬੂ ਮਾਨ: ਪੰਜਾਬ ਤੋਂ ਬਾਅਦ ਹੁਣ ਨੀਦਰਲੈਂਡ ਦੇ ਕਿਸਾਨਾਂ ਦੇ ਹੱਕ ’ਚ ਡਟੇ ਖੰਟ ਵਾਲੇ ਮਾਨ
ਪ੍ਰਕਾਸ਼ਿਤ

ਵਿਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਖੜ੍ਹੇ ਹੋਏ ਬੱਬੂ ਮਾਨ, ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਨੇ ਇੱਕ ਦੂਜੇ ਲਈ ਛੱਡੇ ਸੁਨੇਹੇ ਤੇ ਸ਼ਹਿਨਾਜ਼ ਗਿੱਲ ਨੇ ਸੁਣਾਏ ਅੰਗਰੇਜ਼ੀ ਗਾਣੇ।

ਦੇਖੋ ਇਸ ਵਾਰ ਦਾ ਪੰਜਾਬੀ ਐਨਟਰਟੇਨਮੈਂਟ ਰੈਪ।

(ਰਿਪੋਰਟ – ਤਾਹਿਰਾ ਭਸੀਨ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)