ਮੱਤੇਵਾੜਾ ਜੰਗਲ ਨੇੜੇ ਰਹਿੰਦੇ ਲੋਕਾਂ ਦੇ ਕੀ ਹਨ ਡਰ, ਸਰਕਾਰ ਨੂੰ ਲਗਾ ਰਹੇ ਗੁਹਾਰ

ਵੀਡੀਓ ਕੈਪਸ਼ਨ, ਮੱਤੇਵਾੜਾ ਜੰਗਲ ਨੇੜੇ ਰਹਿੰਦੇ ਲੋਕਾਂ ਦੇ ਕੀ ਹਨ ਡਰ, ਸਰਕਾਰ ਨੂੰ ਲਗਾ ਰਹੇ ਗੁਹਾਰ
ਪ੍ਰਕਾਸ਼ਿਤ

ਮੱਤੇਵਾੜਾ ਜੰਗਲ ਨੇੜੇ ਉਦਯੋਗਿਕ ਪਾਰਕ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਲੈ ਕੇ ਉੱਥੇ ਰਹਿਣ ਵਾਲੇ ਲੋਕਾਂ ਵਿੱਚ ਇੱਕ ਡਰ ਬਣਿਆ ਹੋਇਆ ਹੈ, ਵਾਤਾਵਰਨ ਪ੍ਰੇਮੀ ਵੀ ਇਸ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਹਨ। ਅਸੀਂ ਮੱਤੇਵਾੜਾ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਖਦਸ਼ੇ ਜਾਣੇ।

(ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)