ਗੁਰਪ੍ਰੀਤ ਕੌਰ ਤੇ ਭਗਵੰਤ ਮਾਨ ਦਾ ਪੂਰਾ ਵਿਆਹ ਦੇਖੋ ਢਾਈ ਮਿੰਟ ਵਿੱਚ

ਵੀਡੀਓ ਕੈਪਸ਼ਨ, ਗੁਰਪ੍ਰੀਤ ਕੌਰ ਤੇ ਭਗਵੰਤ ਮਾਨ ਦਾ ਵਿਆਹ: ਪੂਰੇ ਵਿਆਹ ਦੇ ਅਹਿਮ ਪਲ਼-ਦੇਖੋ ਸਿਰਫ਼ ਢਾਈ ਮਿੰਟ ਵਿੱਚ
ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੀ ਦੋਵਾਂ ਨੇ ਲਾਵਾਂ ਲਈਆਂ। ਵੇਖੋ ਢਾਈ ਮਿੰਟ ਵਿੱਚ ਮੁੱਖ ਮੰਤਰੀ ਮਾਨ ਦਾ ਪੂਰਾ ਵਿਆਹ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)