ਨਸ਼ੇ ਦੇ ਆਦੀ ਕਬੱਡੀ ਖਿਡਾਰੀ ਦੀ ਨਿੱਕੀ ਧੀ ਨੇ ਇੰਝ ਬਦਲੀ ਉਸ ਦੀ ਜ਼ਿੰਦਗੀ
ਪ੍ਰਕਾਸ਼ਿਤ
ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਕਰਨੈਲ ਸਿੰਘ ਕੈਲਾ ਬਰਾੜ ਨਸ਼ੇ ਦੇ ਆਦੀਆਂ ਲਈ ਪ੍ਰੇਰਣਾ ਸਰੋਤ ਵਜੋਂ ਉਭਰੇ ਹਨ। ਉਨ੍ਹਾਂ ਨੇ ਨਸ਼ਾ ਛੱਡਣ ਲਈ ਸਖ਼ਤ ਮਿਹਨਤ ਤੇ ਲੰਮੀ ਘਾਲਣਾ ਘਾਲੀ ਹੈ। ਕਿਸੇ ਵੇਲੇ ਕੈਲਾ ਬਰਾੜ ਕਬੱਡੀ ਖੇਡਦੇ ਹੁੰਦੇ ਸਨ ਪਰ ਸੱਟ ਲੱਗਣ ਕਾਰਨ ਕਬੱਡੀ ਤਿਆਗਣੀ ਪਈ।
ਰਿਪੋਰਟ- ਬੀਬੀਸੀ ਲਈ ਜਸਬੀਰ ਸ਼ੇਤਰਾ
ਐਡਿਟ- ਰਾਜਨ ਪਪਨੇਜਾ