ਕਿਸਾਨ ਹੁਣ ਕਿਹੜਾ ਅੰਦੋਲਨ ਸ਼ੁਰੂ ਕਰਨ ਦੀ ਗੱਲ ਆਖ ਰਹੇ ਹਨ
ਪ੍ਰਕਾਸ਼ਿਤ
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਭਰ ਤੋਂ ਕਈ ਸੰਗਠਨਾਂ ਦੇ ਨੁਮਾਇੰਦਿਆਂ ਨੇ ਕੌਮੀ ਬੈਠਕ ਗਾਜ਼ੀਆਬਾਦ ਵਿੱਚ ਕੀਤੀ।
ਇਸ ਬੈਠਕ ਵਿੱਚ ਰਾਕੇਸ਼ ਟਿਕੈਤ, ਜੋਗਿੰਦਰ ਉਗਰਾਹਾਂ, ਦਰਸ਼ਨ ਪਾਲ ਸਣੇ ਕਈ ਆਗੂਆਂ ਨੇ ਸ਼ਿਰਕਤ ਕੀਤੀ।
ਬੈਠਕ ਦਾ ਮਕਸਦ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਚਰਚਾ ਕਰਨਾ ਸੀ ਇਸ ਮੀਟਿੰਗ ਦਾ ਸੰਚਾਲਨ ਕਿਸਾਨ ਆਗੂ ਅਸ਼ੋਕ ਧਾਵਲੇ ਨੇ ਕੀਤਾ ਅਤੇ ਉਨ੍ਹਾਂ ਕਿਸਾਨ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਲਈ ਆਪਣੀ ਰਣਨੀਤੀ ਬਾਰੇ ਦੱਸਿਆ।
(ਐਡਿਟ – ਦਿਤੀ ਬਾਜਪਾਈ)