ਮੂਸੇਵਾਲਾ ਦਾ ਗੀਤ ਗਾ ਕੇ ਕਪਿਲ ਸ਼ਰਮਾ ਕਿਉਂ ਹੋਏ ਟਰੋਲ
ਪ੍ਰਕਾਸ਼ਿਤ
ਕਪਿਲ ਸ਼ਰਮਾ ਤੇ ਗੈਰੀ ਸੰਧੂ ਨੇ ਕੀਤਾ ਮੂਸੇਵਾਲਾ ਨੂੰ ਯਾਦ, ਲਾਲ ਸਿੰਘ ਚੱਢਾ ਵਿੱਚ ਆਮਿਰ ਖਾਨ ਦੇ ਐਕਸੈਂਟ ਨੂੰ ਲੈ ਕੇ ਕੀ ਬੋਲੀ ਸਰਗੁਣ ਮਹਿਤਾ ਅਤੇ ਸ਼ਹਿਨਾਜ਼ ਗਿੱਲ ਨੇ ਟਰੋਲਜ਼ ਨੂੰ ਦਿੱਤਾ ਜਵਾਬ।
ਇਸ ਸਭ ਤੋਂ ਇਲਾਵਾ ਹੋਰ ਵੀ ਖ਼ਬਰਾਂ ਹਨ ਇਸ ਵਾਰ ਦੇ ਐਂਟਰਟੇਨਮੈਂਟ ਰੈਪ ਵਿੱਚ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਦਿਤੀ ਬਾਜਪਾਈ)