ਯੂਕੇ ਵਿੱਚ ਪੰਜਾਬੀਆਂ ਨੇ ਗਿੱਧੇ, ਭੰਗੜੇ ਨਾਲ ਵਧਾਇਆ ਟੀਮ ਇੰਡੀਆ ਦਾ ਹੌਂਸਲਾ

ਵੀਡੀਓ ਕੈਪਸ਼ਨ, ਯੂਕੇ ਵਿੱਚ ਪੰਜਾਬੀਆਂ ਨੇ ਗਿੱਧੇ, ਭੰਗੜੇ ਨਾਲ ਵਧਾਇਆ ਟੀਮ ਇੰਡੀਆ ਦਾ ਹੌਂਸਲਾ
ਪ੍ਰਕਾਸ਼ਿਤ

ਭਾਰਤ ਅਤੇ ਇੰਗਲੈਂਡ ਵਿਚਾਲੇ ਬਰਮਿੰਘਮ ਵਿੱਚ 5ਵੇਂ ਟੈਸਟ ਮੈਚ ਦਾ ਅੱਜ ਦੂਜਾ ਦਿਨ ਹੈ।

ਮੈਚ ਲਈ ਭਾਰਤ ਦਾ ਹੌਂਸਲਾ ਵਧਾਉਣ ਲਈ ਯੂਕੇ ਵਿੱਚ ਰਹਿੰਦੇ ਪੰਜਾਬੀਆਂ ਸਣੇ ਕਈ ਭਾਰਤੀ ਸਟੇਡੀਅਮ ਪਹੁੰਚੇ।

ਭੰਗੜਾ ਅਤੇ ਗਿੱਧਾ ਪਾ ਕੇ ਭਾਰਤ ਦੀ ਕ੍ਰਿਕਟ ਟੀਮ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।

(ਐਡਿਟ - ਦਿਤੀ ਬਾਜਪਾਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)