ਅਸਾਮ ਹੜ੍ਹ: 'ਚੜ੍ਹਦੇ ਪਾਣੀ ਵਿੱਚ ਮੈਂ ਆਪਣੇ ਪਤੀ ਨੂੰ ਮਰਦੇ ਹੋਏ ਦੇਖਿਆ'

ਵੀਡੀਓ ਕੈਪਸ਼ਨ, ਅਸਾਮ ਹੜ੍ਹ
ਪ੍ਰਕਾਸ਼ਿਤ

ਅਸਾਮ ਵਿੱਚ ਆਏ ਹੜ੍ਹਾਂ ਕਾਰਨ ਲੱਖਾਂ ਲੋਕ ਘਰੋਂ-ਬੇਘਰ ਹੋ ਗਏ ਹਨ। ਇਹ ਹੜ੍ਹ ਆਪਣੇ ਪਿੱਛੇ ਤਬਾਹੀ ਅਤੇ ਵਿਰਲਾਪ ਦੇ ਖੌਫ਼ਨਾਕ ਮੰਜ਼ਰ ਛੱਡ ਗਏ ਹਨ

ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਹੁਣ ਤੱਕ ਘੱਟੋ-ਘੱਟ 150 ਮੌਤਾਂ ਹੋ ਚੁੱਕੀਆਂ ਹਨ। ਬੀਬੀਸੀ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਕੁਝ ਖੇਤਰਾਂ ਦਾ ਦੌਰਾ ਕੀਤਾ।

ਬੀਬੀਸੀ ਪੱਤਰਕਾਰ- ਅਨਸ਼ੁਲ ਵਰਮਾ ਦੀ ਰਿਪੋਰਟ, ਸ਼ੂਟਿੰਗ ਅਤੇ ਐਡਿਟਿੰਗ ਵੀ ਉਨ੍ਹਾਂ ਨੇ ਹੀ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)