ਵਿਸ਼ਵ ਯੂਐੱਫ਼ਓ ਦਿਵਸ 2022 : ਨਾਸਾ ਉਡਣ-ਤਸ਼ਤਰੀਆਂ ਦੇ ਭੇਤ ਹੁਣ ਕਿਉਂ ਖੋਲ੍ਹਣਾ ਚਾਹੁੰਦੀ ਹੈ

ਵੀਡੀਓ ਕੈਪਸ਼ਨ, ਉਡਣ ਤਸ਼ਤਰੀਆਂ
ਪ੍ਰਕਾਸ਼ਿਤ

ਦੁਨੀਆਂ ਵਿੱਚ ਅਕਸਰ ਹੀ ਲੋਕਾਂ ਵੱਲੋਂ UFO ਜਾਂ ਉਡਣ ਤਸ਼ਤਰੀਆਂ ਦੇਖੇ ਜਾਣ ਦੀਆਂ ਘਟਵਾਨਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ ਅਜੇ ਤੱਕ ਸਾਨੂੰ ਸਟੀਕ ਤੌਰ ਤੇ ਇਹ ਪਤਾ ਨਹੀ ਹੈ ਕਿ ਇਹ ਕੀ ਹਨ। ਹੁਣ ਨਾਸਾ ਨੇ ਇਨ੍ਹਾਂ ਅਜੀਬ ਚੀਜ਼ਾਂ ਦੇ ਅਧਿਐਨ ਲਈ ਮਾਹਰਾਂ ਦੀ ਇੱਕ ਟੀਮ ਬਣਾਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)