ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਲਾਹੌਰ ਪਹੁੰਚੇ ਸ਼ਰਧਾਲੂਆਂ ਦੇ ਤਜਰਬੇ ਸੁਣੋ
ਪ੍ਰਕਾਸ਼ਿਤ
ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ਮਨਾਉਣ ਲਈ 21 ਜੂਨ ਨੂੰ 450 ਭਾਰਤੀ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ ਸਨ।
ਸ਼ਰਧਾਲੂਆਂ ਨੇ ਆਪਣਾ ਆਖਰੀ ਦਿਨ ਪਾਕਿਸਤਾਨ 'ਚ ਰਣਜੀਤ ਸਿੰਘ ਦੀ ਸਮਾਧ 'ਤੇ ਬਿਤਾਇਆ। ਇਹ ਸਮਾਧ ਲਾਹੌਰ ਦੇ ਇਸ ਕਿਲ੍ਹੇ ਦੇ ਨਾਲ ਲੱਗਦੀ ਹੈ।
ਲਾਹੌਰ ਦੇ ਕਿਲ੍ਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਇਆ ਗਿਆ ਹੈ। ਇਸ ਬੁੱਤ 'ਤੇ ਇਕ ਤੋਂ ਵੱਧ ਵਾਰ ਹਮਲੇ ਹੋ ਚੁੱਕੇ ਹਨ।
ਰਿਪੋਰਟ- ਅਲੀ ਕਾਜ਼ਮੀ, ਲਾਹੌਰ ਤੋਂ