ਦਿਲਜੀਤ ਦੁਸਾਂਝ ਨੇ ਸਿੱਧੂ ਮੂਸੇਵਾਲਾ ਬਾਰੇ ਬੋਲਦਿਆਂ ਪੰਜਾਬੀਆਂ ਨੂੰ ਕੀ ਨਸੀਹਤ ਦਿੱਤੀ
ਪ੍ਰਕਾਸ਼ਿਤ
ਇਸ ਹਫ਼ਤੇ ਦੌਰਾਨ ਵੀ ਪੰਜਾਬੀ ਮਨੋਰੰਜਨ ਜਗਤ ਵਿੱਚ ਸਿੱਧੂ ਮੂਸੇਵਾਲਾ ਦਾ ਨਾਮ ਚਰਚਾ ਵਿੱਚ ਰਿਹਾ ਅਤੇ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਮਹੇਸ਼ ਭੱਟ ਨੇ ਐਲਾਨ ਕੀਤਾ ਕਿ ਉਹ ਦੁਬਈ ਦੇ ਦਾਨੀ ਉਦਯੋਗਪਤੀ ਐਸਪੀ ਸਿੰਘ ਓਬਰੋਇ ਦੇ ਜੀਵਨ ਉੱਪਰ ਇੱਕ ਫ਼ਿਲਮ ਬਣਾਉਣਗੇ।
ਦਿਲਜੀਤ ਦੁਸਾਂਝ ਨੇ ਸਿੱਧੂ ਮੂਸੇਵਾਲਾ ਬਾਰੇ ਬੋਲਦਿਆਂ ਪੰਜਾਬੀਆਂ ਨਸੀਹਤ ਦਿੱਤੀ ਕਿ ਸਾਨੂੰ ਇੱਕੱਠੇ ਰਹਿਣਾ ਚਾਹੀਦਾ ਹੈ।
ਪੰਜਾਬੀ ਮਨੋਰੰਜਨ ਜਗਤ ਦੀਆਂ ਵੱਡੀਆਂ ਸਰਗਰਮੀਆਂ ਜਾਣੋ ਇਸ ਹਫ਼ਤੇ ਦੇ ਇੰਟਰਟੇਨਮੈਂਟ ਰੈਪ ਵਿੱਚ।
ਰਿਪੋਰਟ ਬੀਬੀਸੀ ਸਹਿਯੋਗੀ ਤਾਹਿਰਾ ਭਸੀਨ; ਐਡਿਟ- ਸ਼ਾਹਨਵਾਜ਼ ਅਹਿਮਦ