ਭਗਵੰਤ ਮਾਨ ਨੇ ਦੱਸਿਆ ਹੁਣ ਇਨ੍ਹਾਂ ਵਿਭਾਗਾਂ 'ਚ ਨਿਕਲਣੀਆਂ ਨੌਕਰੀਆਂ
ਪ੍ਰਕਾਸ਼ਿਤ
ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਫ਼ੈਸਲੇ ਗਿਣਾਏ, 27 ਜੂਨ ਨੂੰ ਬਜਟ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਦੇ ਭਾਸ਼ਣ ਦੇ ਸ਼ੁਰੂ ਹੁੰਦਿਆਂ ਹੀ ਕਾਂਗਰਸ ਨੇ ਵਾਕ ਆਊਟ ਕਰ ਦਿੱਤਾ। ਮਾਨ ਨੇ ਸਿੱਖਿਆ, ਖੇਤੀਬਾੜੀ, ਨਸ਼ਾ, ਸਿਹਤ ਸਣੇ ਕਈ ਮੁੱਦਿਆਂ ਉੱਤੇ ਸੰਬੋਧਨ ਕੀਤਾ।
ਪੰਜਾਬ ਸਰਕਾਰ ਵੱਲੋਂ ਸੂਬੇ ਦੀ ਆਰਥਿਕ ਹਾਲਤ ਬਾਰੇ ਵ੍ਹਾਈਟ ਪੇਪਰ ਵੀ ਪੇਸ਼ ਕੀਤਾ ਗਿਆ।
(ਐਡਿਟ - ਰਾਜਨ ਪਪਨੇਜਾ)