ਐਨਡੀਏ ਵਿੱਚ ਪਹੁੰਚੀ ਫ਼ੌਜੀ ਦੀ ਧੀ, ਕੀ ਹਨ ਸੁਫ਼ਨੇ, ਕਿਵੇਂ ਕੀਤੀ ਤਿਆਰੀ

ਵੀਡੀਓ ਕੈਪਸ਼ਨ, ਸ਼ਨਨ ਢਾਕਾ
ਪ੍ਰਕਾਸ਼ਿਤ

ਸ਼ਨਨ ਢਾਕਾ ਨੂੰ ਆਰਮੀ ਦੀ ਗੁੜ੍ਹਤੀ ਪਰਿਵਾਰ ਤੋਂ ਹੀ ਮਿਲੀ ਹੈ। ਉਨ੍ਹਾਂ ਦੇ ਦਾਦਾ, ਪਿਤਾ ਫ਼ੌਜ ਵਿੱਚ ਰਹੇ ਹਨ ਅਤੇ ਵੱਡੀ ਭੈਣ ਵੀ ਆਰਮੀ ਵਿੱਚ ਹੈ।

ਸ਼ਨਨ ਨੇ ਬੀਬੀਸੀ ਨੂੰ ਦੱਸਿਆ ਕਿ ਕਿਹੜੀਆਂ ਗੱਲਾਂ ਨੇ ਉਨ੍ਹਾਂ ਨੂੰ ਇਸ ਦਿਸ਼ਾ ਵੱਲ ਪ੍ਰਰੇਰਿਤ ਕੀਤਾ ਅਤੇ ਉਨ੍ਹਾਂ ਨੇ ਕਿਵੇਂ ਇਸ ਦੀ ਤਿਆਰੀ ਕੀਤੀ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸ਼ਨਨ ਢਾਕਾ, ਅਤੇ ਉਨ੍ਹਾਂ ਦੇ ਮਾਤਾ -ਪਿਤਾ ਨਾਲ ਗੱਲਬਾਤ ਕੀਤੀ।

ਸ਼ੂਟ- ਮਯੰਗ ਮੋਂਗੀਆ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)