ਅਗਨੀਪੱਥ ਸਕੀਮ: ਅਗਨੀਵੀਰਾਂ ਲਈ 10 ਜ਼ਰੂਰੀ ਸਵਾਲਾਂ ਦੇ ਜਵਾਬ
ਪ੍ਰਕਾਸ਼ਿਤ
ਭਾਰਤ ਦੀਆਂ ਤਿੰਨੇ ਫੌਜਾਂ ਵਿੱਚ ਨੌਜਵਾਨਾਂ ਦੀ ਭਰਤੀ ਲਈ ਕੇਂਦਰ ਸਰਕਾਰ ਨੇ 14 ਜੂਨ ਨੂੰ ਅਗਨੀਪੱਥ ਸਕੀਮ ਦਾ ਐਲਾਨ ਕੀਤਾ ਸੀ।
ਉਸ ਵੇਲੇ ਸਰਕਾਰ ਨੇ ਇਸ ਸਕੀਮ ਬਾਰੇ ਕਈ ਚੰਗੀਆਂ ਗੱਲਾਂ ਨਾਲ ਦਾਅਵੇ ਕੀਤੇ ਸਨ, ਪਰ ਬਹੁਤ ਸਾਰੇ ਲੋਕਾਂ ਨੇ ਇਹ ਸਕੀਮ ਪਸੰਦ ਨਹੀਂ ਆਈ।
ਅਜਿਹੇ ਵਿੱਚ ਇਸ ਯੋਜਨਾ ਨਾਲ ਜੁੜੇ ਉਨ੍ਹਾਂ 10 ਸਵਾਲਾਂ ਦੇ ਜਵਾਬ ਜਾਣੋ ਜੋ ਨੌਜਵਾਨਾਂ ਦੇ ਦਿਮਾਗ ਵਿੱਚ ਆ ਰਹੇ ਹਨ।
(ਰਿਪੋਰਟ – ਜੁਗਲ ਪੁਰੋਹਿਤ, ਐਡਿਟ – ਅਸਮਾ ਹਾਫ਼ਿਜ਼)