ਅਗਨੀਪੱਥ ਸਕੀਮ - '71 ਸਾਲ ਦੇ ਮੋਦੀ ਜੀ ਦੇਸ਼ ਚਲਾਉਣ ਤੇ ਅਸੀਂ ਜਵਾਨੀ ਵਿੱਚ ਰਿਟਾਇਰ ਹੋ ਜਾਈਏ'
ਪ੍ਰਕਾਸ਼ਿਤ
ਅਗਨੀਪੱਥ ਸਕੀਮ ਨੂੰ ਲੈ ਕੇ ਨੌਜਵਾਨਾਂ ਦਾ ਗੁੱਸਾ ਠੰਢਾ ਨਹੀਂ ਹੋ ਰਿਹਾ। ਕੁਝ ਨੌਜਵਾਨ ਅਜਿਹੇ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਬੱਸ ਨੌਕਰੀ ਜੁਆਇਨ ਕਰਨ ਦਾ ਦਾਅਵਾ ਕਰ ਰਹੇ ਸਨ, ਪਰ ਇਸ ਨਵੀਂ ਯੋਜਨਾ ਨੇ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ।
ਬਿਹਾਰ ਵਿੱਚ ਅਜਿਹੇ ਹੀ ਇੱਕ ਨੌਜਵਾਨ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
(ਰਿਪੋਰਟ – ਦਿਲਨਵਾਜ਼ ਪਾਸ਼ਾ ਅਤੇ ਸ਼ਾਹਨਵਾਜ਼ ਅਹਿਮਦ)