ਇੱਕ ਕੰਪਨੀ ਜੋ ਜੋਤਹੀਣਾਂ ਨੂੰ ਦਿੰਦੀ ਹੈ ਨੌਕਰੀਆਂ
ਪ੍ਰਕਾਸ਼ਿਤ
ਤ੍ਰਿਚੀ, ਤਾਮਿਲਨਾਡੂ ਵਿੱਚ ਇਹ ਨਿਰਮਾਣ ਯੂਨਿਟ ਕਿਸੇ ਹੋਰ ਛੋਟੀ ਉਦਯੋਗਿਕ ਇਕਾਈ ਵਾਂਗ ਹੀ ਹੈ। ਇੱਥੇ ਜੋਤਹੀਣ ਲੋਕ ਹਨ। ਇਹ ਸਾਬਣ ਅਤੇ ਚਾਕ ਦੇ ਟੁਕੜੇ ਬਣਾਉਣ ਵਾਲੇ ਉਦਯੋਗ ਵਜੋਂ ਜੋ ਸ਼ੁਰੂ ਹੋਇਆ ਸੀ, ਉਹ ਹੁਣ ਇੱਕ ਯੂਨਿਟ ਵਿੱਚ ਵਿਕਸਤ ਹੋ ਗਿਆ ਹੈ ਅਤੇ ਵੱਡੇ ਉਦਯੋਗਿਕ ਸਪੇਅਰਜ਼ ਬਣਾਉਂਦਾ ਹੈ।
ਪ੍ਰੋਡਿਊਸਪ, ਸ਼ੂਟ ਅਤੇ ਐਡਿਟ- ਅਰੁਣ ਕੁਮਾਰ