ਨਰਿੰਦਰ ਮੋਦੀ : ਪ੍ਰਧਾਨ ਮੰਤਰੀ ਨੇ ਆਪਣੀ ਮਾਂ ਦੇ 100ਵੇਂ ਜਨਮ ਦਿਨ ਮੌਕੇ ਲਿਆ ਅਸ਼ੀਰਵਾਦ

ਵੀਡੀਓ ਕੈਪਸ਼ਨ, ਨਰਿੰਦਰ ਮੋਦੀ : ਪ੍ਰਧਾਨ ਮੰਤਰੀ ਨੇ ਆਪਣੀ ਮਾਂ ਦੇ 100ਵੇਂ ਜਨਮ ਦਿਨ ਮੌਕੇ ਲਿਆ ਅਸ਼ੀਰਵਾਦ
ਪ੍ਰਕਾਸ਼ਿਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਗਾਂਧੀਨਗਰ ਪਹੁੰਚੇ। ਪ੍ਰਧਾਨ ਮੰਤਰੀ ਨੇ ਮਾਤਾ ਹੀਰਾਬੇਨ ਮੋਦੀ ਤੋਂ ਉਨ੍ਹਾਂ ਦੇ ਜਨਮ ਦਿਨ ਮੌਕੇ ਆਸ਼ੀਰਵਾਦ ਵੀ ਲਿਆ।

ਉਨ੍ਹਾਂ ਦੇ ਮਾਤਾ ਅੱਜ ਉਮਰ ਦੇ 100ਵੇਂ ਸਾਲ ਵਿੱਚ ਦਾਖਲ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)