ਪੰਜਾਬ ਦੀਆਂ ਮੰਡੀਆਂ ’ਚ ਐਮਐਸਪੀ ’ਤੇ ਮੂੰਗੀ ਦੀ ਖਰੀਦ ਦੀ ਕੀ ਹੈ ਜ਼ਮੀਨੀ ਹਕੀਕਤ
ਪ੍ਰਕਾਸ਼ਿਤ
ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਮੰਡੀ ’ਚ ਮੂੰਗੀ ਦੀ ਫਸਲ 7275 ਰੁਪਏ ਉਪਰ ਖਰੀਦੀ ਜਾ ਰਹੀ ਹੈ ਪਰ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਸੁਨਾਮ ਦੀ ਦਾਣਾ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਖਰੀਦ ਦੀਆਂ ਸ਼ਰਤਾਂ ਕਾਫੀ ਸਖ਼ਤ ਹਨ।
ਮੂੰਗੀ ਦਾ ਕਾਲਾ ਦਾਨਾ ਅਤੇ ਫਸਲ ’ਚ ਨਮੀ ਕਿਸਾਨਾਂ ਲਈ ਪਰੇਸ਼ਾਨੀ ਦਾ ਸਬਬ ਬਣ ਰਿਹਾ ਹੈ।
ਰਿਪੋਰਟ- ਅਵਤਾਰ ਸਿੰਘ, ਐਡਿਟ - ਦੇਵੇਸ਼