ਅਗਨੀਪੱਥ ਸਕੀਮ: ਭਰਤੀ, ਯੋਗਤਾ, ਤਨਖ਼ਾਹ, ਭੱਤੇ ਤੇ ਰਿਟਾਇਰਮੈਂਟ 'ਤੇ ਕਿੰਨਾ ਪੈਸਾ ਮਿਲੇਗਾ

ਵੀਡੀਓ ਕੈਪਸ਼ਨ, ਅਗਨੀਪੱਥ ਸਕੀਮ: ਭਰਤੀ, ਯੋਗਤਾ, ਤਨਖ਼ਾਹ, ਭੱਤੇ ਤੇ ਰਿਟਾਇਰਮੈਂਟ 'ਤੇ ਕਿੰਨਾ ਪੈਸਾ ਮਿਲੇਗਾ
ਪ੍ਰਕਾਸ਼ਿਤ

14 ਜੂਨ ਨੂੰ ਭਾਰਤ ਸਰਕਾਰ ਨੇ ਤਿੰਨੇ ਡਿਫੈਂਸ ਫੋਰਸਾਂ ਵਿੱਚ ਨੌਕਰੀ ਲਈ ਅਗਨੀਪੱਥ ਸਕੀਮ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਭਾਰਤ ਦੇ ਕਈ ਸੂਬਿਆਂ ਵਿੱਚ ਫੌਜ ਜੁਆਇਨ ਕਰਨ ਦੇ ਚਾਹਵਾਨ ਨੌਜਵਾਨਾਂ ਦਾ ਗੁੱਸਾ ਭੜਕ ਗਿਆ।

ਬਿਹਾਰ ਵਿੱਚ ਤਾਂ ਟਰੇਨਾਂ ਅੱਗ ਦੇ ਹਵਾਲੇ ਕਰ ਦਿੱਤੀਆਂ ਗਈਆਂ। ਸਰਕਾਰ ਵੱਲੋਂ ਇਸ ਸਕੀਮ ਨੂੰ ਬੇਹੱਦ ਕਾਰਗਰ ਅਤੇ ਲਾਹੇਵੰਦ ਦੱਸਿਆ ਜਾ ਰਿਹਾ ਹੈ ਤਾਂ ਨੌਜਵਾਨਾਂ ਨੂੰ ਫੌਜ ਵਿੱਚ ਚਾਰ ਸਾਲ ਦੀ ਇਸ ਨੌਕਰੀ ਮਗਰੋਂ ਬੇਰੁਜ਼ਗਾਰ ਹੋਣ ਦਾ ਡਰ ਹੈ।

ਸ਼ੂਟ ਅਤੇ ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)