ਖੇਤੀ ਸੰਕਟ: ਐੱਮਐੱਸਪੀ ਕਾਨੂੰਨ ਜ਼ਰੂਰੀ ਕਿਉਂ ਹੈ ਅਤੇ ਮੌਜੂਦਾ ਐੱਮਐੱਸਪੀ ਸਿਸਟਮ 'ਚ ਕੀ ਘਾਟ ਹੈ, ਜਾਣੋ ਮਾਹਿਰਾਂ ਦੀ ਰਾਇ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਖਿਲਾਫ਼ ਹੋਏ ਕਿਸਾਨ ਅੰਦੋਲਨ ਤੋਂ ਬਾਅਦ 6 ਮਹੀਨੇ ਗੁਜ਼ਰ ਗਏ ਹਨ, ਖੇਤੀ ਮਾਹਰ ਦਵਿੰਦਰ ਸ਼ਰਮਾ ਕਿਸਾਨਾਂ ਦੀਆਂ ਬਕਾਇਆ ਮੰਗਾਂ ਬਾਰੇ ਕੀ ਸੋਚਦੇ ਹਨ। ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਦਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ
ਐਡਿਟ- ਸਦਫ਼ ਖ਼ਾਨ