ਨੱਕ ਰਾਹੀਂ ਬੰਸਰੀ ਵਜਾਉਣ ਵਾਲੇ ਕਿਸ਼ਨ ਨੂੰ ਮਿਲੋ
ਪ੍ਰਕਾਸ਼ਿਤ
ਇਹ ਕਿਸ਼ਨ ਹਨ, ਜੋ ਆਪਣੇ ਨੱਕ ਰਾਹੀਂ ਬੰਸਰੀ ਵਜਾਉਂਦੇ ਹਨ। ਕਿਸ਼ਨ ਨੇ 10 ਸਾਲ ਦੀ ਉਮਰ ਵਿੱਚ ਬੰਸਰੀ ਵਡਾਉਣਾ ਸ਼ੁਰੂ ਕੀਤਾ ਸੀ। ਉਹ ਆਪਣੇ 4 ਜੀਆਂ ਦੇ ਟੱਬਰ ਦੇ ਪਾਲਣ-ਪੋਸ਼ਣ ਲਈ ਬੰਸਰੀ ਵਜਾਉਂਦਾ ਹੁੰਦਾ ਸੀ। ਉਸ ਨੇ ਆਪਣੇ ਆਪ ਬੰਸਰੀ ਵਜਾਉਣੀ ਸਿੱਖੀ ਹੈ ਅਤੇ ਰੋਜ਼ਨਾ ਬੰਸਰੀ ਵਜਾ ਕੇ ਉਹ ਕਰੀਬ 400 ਤੋਂ 1000 ਰੁਪਏ ਪ੍ਰਤੀ ਦਿਨ ਕਮਾ ਲੈਂਦਾ ਹੈ ।
ਸ਼ੂਟ : ਸਚਿਨ ਪਿਥਵਾ
ਐਡਿਟ ਤੇ ਪ੍ਰੋਡਿਊਸਰ : ਰਵੀ ਪਰਮਾਰ