ਦਲਵੀਰ ਗੋਲਡੀ ਸੰਗਰੂਰ ਦੀ ਆਵਾਜ਼ ਸੰਸਦ ’ਚ ਇਨ੍ਹਾਂ ਮੁੱਦਿਆਂ ਲਈ ਚੁੱਕਣਾ ਚਾਹੁੰਦੇ ਹਨ

ਵੀਡੀਓ ਕੈਪਸ਼ਨ, ਦਲਵੀਰ ਗੋਲਡੀ ਸੰਗਰੂਰ ਦੀ ਆਵਾਜ਼ ਸੰਸਦ ’ਚ ਇਸ ਲਈ ਚੁੱਕਣਾ ਚਾਹੁੰਦੇ ਹਨ
ਪ੍ਰਕਾਸ਼ਿਤ

ਸੰਗਰੂਰ ਜ਼ਿਮਨੀ ਚੋਣ ਲਈ ਕਾਂਗਰਸ ਨੇ ਦਲਵੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ‘ਆਪ’, ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਮਾਨ) ਦੇ ਉਮੀਦਵਾਰਾਂ ਨਾਲ ਹੈ।

2017 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਕਾਂਗਰਸ ਦੀ ਟਿਕਟ ਤੋਂ ਧੂਰੀ ਤੋਂ ਚੋਣ ਜਿੱਤੇ ਸਨ, ਪਰ 2022 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਇਸੇ ਸੀਟ ਤੋਂ ਭਗਵੰਤ ਮਾਨ ਤੋਂ ਹਾਰ ਮਿਲੀ ਸੀ।

ਦਲਵੀਰ ਸਿੰਘ ਗੋਲਡੀ ਨਾਲ ਬੀਬੀਸੀ ਪੰਜਾਬੀ ਨੇ ਖਾਸ ਗੱਲਬਾਤ ਕੀਤੀ।

(ਰਿਪੋਰਟ - ਅਵਤਾਰ ਸਿੰਘ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)