ਭਗਵੰਤ ਮਾਨ ਨੇ ਜਦੋਂ ਦਿੱਲੀ-ਪੰਜਾਬ ਦੀ ਮਿਸਾਲ ਦੇ ਕੇ ਹਿਮਾਚਲੀ ਹਸਾਏ

ਵੀਡੀਓ ਕੈਪਸ਼ਨ, ਜਦੋਂ ਦਿੱਲੀ-ਪੰਜਾਬ ਦੀ ਮਿਸਾਲ ਦੇ ਕੇ ਮਾਨ ਨੇ ਹਿਮਾਚਲੀ ਹਸਾਏ
ਪ੍ਰਕਾਸ਼ਿਤ

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਟਾਊਨ ਹਾਲ ਪ੍ਰੋਗਰਾਮ। ਟਾਊਨ ਹਾਲ ’ਚ ਮੌਜੂਦ ਲੋਕਾਂ ਨੂੰ ਭਗਵੰਤ ਮਾਨ ਨੇ ਕੀਤਾ ਸੰਬੋਧਿਤ। ਇਸੇ ਸਾਲ ਹਿਮਾਚਲ ਪ੍ਰਦੇਸ਼ ਵਿੱਚ ਹੋਣੀਆਂ ਹਨ ਵਿਧਾਨ ਸਭਾ ਚੋਣਾਂ।

ਐਡਿਟ- ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)