ਨੁਪੁਰ ਸ਼ਰਮਾ ਦੇ ਬਿਆਨ ਦਾ ਵਿਰੋਧ: ਮੁਸਲਮਾਨਾਂ ਵੱਲੋਂ ਪ੍ਰਦਰਸ਼ਨਾਂ ਮਗਰੋਂ ਕਈ ਥਾਂ ਹਾਲਾਤ ਤਣਾਅਪੂਰਨ, ਦੋ ਮੌਤਾਂ
ਪ੍ਰਕਾਸ਼ਿਤ
ਪੈਗੰਬਰ ਮੁਹੰਮਦ ’ਤੇ ਭਾਜਪਾ ਦੇ ਸਾਬਕਾ ਬੁਲਾਰਿਆਂ ਦੀ ਟਿੱਪਣੀ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਹੋਈ ਹਿੰਸਾ ’ਚ ਦੋ ਲੋਕਾਂ ਦੀ ਮੌਤ ਹੋ ਗਈ।
ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਕਈ ਥਾਂਵਾਂ ’ਤੇ ਹਿੰਸਾ ਵੀ ਹੋਈ। ਯੂਪੀ ਤੇ ਪੱਛਮੀ ਬੰਗਾਲ ਵਿੱਚ ਕਈ ਵਾਹਨਾਂ ਤੇ ਦੁਕਾਨਾਂ ਨੂੰ ਅੱਗੇ ਦੇ ਹਵਾਲੇ ਕਰ ਦਿੱਤਾ ਗਿਆ।
ਹਾਲਾਤ ਕਾਬੂ ਕਰਨ ਲਈ ਰਾਂਚੀ ਵਿੱਚ ਕਰਫਿਊ ਲਗਾ ਦਿੱਤੀ ਗਿਆ ਹੈ ਤੇ ਇੰਟਰਨੈੱਟ ਬੰਦ ਹੈ। ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਹੈ।
ਵੀਡੀਓ- ANI
ਐਡਿਟ- ਦੇਵੇਸ਼ ਸਿੰਘ