ਨੂਪੁਰ ਸ਼ਰਮਾ ਕੌਣ ਹੈ, ਜਿਸਦੀ ਟਿਪਣੀ ਨੇ ਖਾੜੀ ਮੁਲਕਾਂ ਨੂੰ ਭਾਰਤ ਦੇ ਵਿਰੁੱਧ ਕੀਤਾ
ਪ੍ਰਕਾਸ਼ਿਤ
ਭਾਜਪਾ ਦੀ ਬੁਲਾਰਾ ਰਹੀ ਨੂਪੁਰ ਸ਼ਰਮਾ ਨੇ ਤਕਰੀਬਨ ਦਸ ਦਿਨ ਪਹਿਲਾਂ ਇੱਕ ਟੀਵੀ 'ਤੇ ਬਹਿਸ ਪ੍ਰੋਗਰਾਮ ਦੌਰਾਨ ਪੈਗੰਬਰ ਮੁਹੰਮਦ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਸੀ... ਜਿਸ ਉੱਤੇ ਖਾੜੀ ਮੁਲਕਾਂ ਨੇ ਖਾਸੀ ਨਾਰਾਜ਼ਗੀ ਜਤਾਈ ਹੈ... ਜਿਸਦੇ ਚਲਦੇ ਭਾਰਤ ਨੂੰ ਕੂਟਨੀਤਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ.. ਉਨ੍ਹਾਂ ਦੀ ਇਸ ਟਿੱਪਣੀ ਤੇ ਭਾਰਤੀ ਮੁਸਲਮਾਨਾ ਤੇ 12 ਤੋਂ ਵੱਧ ਮੁਲਕਾਂ ਨੇ ਇਤਰਾਜ਼ ਜਤਾਇਆ ਹੈ..
ਹਾਲਾਂਕਿ ਭਾਜਪਾ ਵੱਲੋਂ ਨੂਪੁਰ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਤਾਂ ਆਓ ਜਾਣਦੇ ਹਾਂ ਕਿ ਆਖਰ ਕੌਣ ਹੈ ਨੂਪੁਰ ਸ਼ਰਮਾ...
ਐਡਿਟ- ਸਦਫ਼ ਖ਼ਾਨ