ਲੰਗਰ ਟਰੱਕ ਜੋ ਗਰੀਬ ਤੇ ਭੁੱਖਿਆਂ ਤੱਕ ਪਹੁੰਚਾਉਂਦਾ ਹੈ ਪ੍ਰਸ਼ਾਦਾ

ਵੀਡੀਓ ਕੈਪਸ਼ਨ, ਅਜਿਹਾ ਫੂਡ ਟਰੱਕ, ਜਿਸਦਾ ਉਦੇਸ਼ ਹੈ ਕੋਈ ਭੁੱਖ ਨਾ ਰਹੇ
ਪ੍ਰਕਾਸ਼ਿਤ

ਅਹਿਮਦਾਬਾਦ ਦਾ ਮੰਜੂਬਾਨੂ ਰਸੋੜੂ ਝੁੱਗੀ-ਝੋਂਪੜੀਆਂ ਦੇ ਲੋਕਾਂ ਨੂੰ ਮੁਫ਼ਤ ਖਾਣਾ ਦਿੰਦਾ ਹੈ। ਇਸ ਫੂਡ ਟਰੱਕ ਦਾ ਇੱਕੋ ਉਦੇਸ਼ ਹੈ ਕਿ ਕੋਈ ਵੀ ਭੁੱਖਾ ਨਾ ਸੌਂਵੇ।

ਆਪਣੀ ਮਾਂ ਮੰਜੂਲਾ ਦੀ ਇੱਛਾ ਅਨੁਸਾਰ ਅਹਿਮਦਾਬਾਦ ਦੇ ਮਯੂਰ ਕਾਮਦਾਨ ਅਤੇ ਉਨ੍ਹਾਂ ਦੀ ਪਤਨੀ ਨੇ ਇਹ ਫੂਡ ਟਰੱਕ ਸ਼ੁਰੂ ਕੀਤਾ ਹੈ।

ਵੀਡੀਓ- ਸਾਗਰ ਪਟੇਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)