ਮੂਸੇਵਾਲਾ ਦੀ ਮੌਤ 'ਤੇ ਸੋਗ ਪ੍ਰਗਟਾਉਣ ਕਾਰਨ ਟਰੋਲ ਹੋਈ ਪਾਕਿਸਤਾਨੀ ਗਾਇਕਾ
ਪ੍ਰਕਾਸ਼ਿਤ
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬੀ ਗਾਣਿਆਂ ਵਿੱਚ ਹਿੰਸਾ ਨੂੰ ਲੈ ਕੇ ਕੀ ਬੋਲੇ ਦਲੇਰ ਮਹਿੰਦੀ, ਪਾਕਿਸਤਾਨੀ ਗਾਇਕਾ ਸ਼ੇਅ ਗਿੱਲ ਮੂਸੇਵਾਲਾ 'ਤੇ ਟਵੀਟ ਕਰਕੇ ਕਿਉਂ ਹੋਈ ਟਰੋਲ, ਮੂਸੇਵਾਲਾ ਨੂੰ ਗਰੈਮੀ ਐਵਾਰਡ ਜੇਤੂ ਆਰਟਿਸਟ ਬਰਨਾਂ ਬੌਏ ਨੇ ਦਿੱਤੀ ਟ੍ਰਿਬਿਊਟ ਅਤੇ ਲਾਲ ਸਿੰਘ ਚੱਢਾ ਬਣੇ ਆਮਿਰ ਖਾਨ ਦੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼।
ਇਸ ਹਫ਼ਤੇ ਪੰਜਾਬੀ ਐਨਟਰਟੇਨਮੈਂਟ ਨਾਲ ਜੁੜੀ ਹਰ ਖਾਸ ਖ਼ਬਰ ਵੇਖੋ ਇਸ ਰੈਪ ਦੇ ਵਿੱਚ।
ਰਿਪੋਰਟ- ਤਾਹਿਰਾ ਭਸੀਨ
ਐਡਿਟ- ਸ਼ਾਹਨਵਾਜ਼ ਅਹਿਮਦ