ਵਿਸ਼ਵ ਵਾਤਾਵਰਨ ਦਿਵਸ : ਪੰਜਾਬ ਡਿੱਗਦੇ ਪਾਣੀ ਸੰਕਟ ਨੂੰ ਸਮਝਣਾ ਹੈ ਤਾਂ ਇਹ ਵੀਡੀਓ ਦੇਖੋ

ਵੀਡੀਓ ਕੈਪਸ਼ਨ, ਵਿਸ਼ਵ ਵਾਤਾਵਰਨ ਦਿਵਸ : ਜਿੱਥੇ ਔਰਤਾਂ ਨੂੰ ਪਾਣੀ ਲਈ ਖੂਹ ਦੇ ਵਿੱਚ ਵੀ ਉਤਰਨਾ ਪੈਂਦਾ ਹੈ
ਪ੍ਰਕਾਸ਼ਿਤ

ਮੱਧ ਪ੍ਰਦੇਸ਼ ਦੇ ਧੁਸਿਆ ਪਿੰਡ ਦੀਆਂ ਔਰਤਾਂ ਨੂੰ ਹਰ ਰੋਜ਼ ਹੀ ਪਾਣੀ ਲਈ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣੀ ਪੈਂਦੀ ਹੈ।

ਪਿੰਡ ਦੀਆਂ ਔਰਤਾਂ ਨੂੰ ਖੂਹ ਦੇ ਵਿੱਚ ਉਤਰਨਾ ਪੈਂਦਾ ਹੈ ਪਰ ਖੂਹ ਦੇ ਅੰਦਰ ਵੀ ਪਾਣੀ ਲਈ ਸੰਘਰਸ਼ ਥੋੜ੍ਹਾ ਨਹੀਂ ਹੈ।

ਮੱਧ ਪ੍ਰਦੇਸ਼ ਚ ਸੂਬਾ ਸਰਕਾਰ ਵੱਲੋਂ ਹਰ ਪਿੰਡ ਨੂੰ ਸਾਲ 2024 ਤਕ ਪਾਣੀ ਦੀ ਸਪਲਾਈ ਦਿਨ ਦੀ ਗੱਲ ਆਖੀ ਗਈ ਹੈ। ਸੂਬੇ ਦੀ ਭਾਜਪਾ ਸਰਕਾਰ ਨਲ ਸੇ ਜਲ ਯੋਜਨਾ ਵੀ ਚਲਾ ਰਹੀ ਹੈ ਪਰ ਪਿੰਡਾਂ ਵਿਚ ਬਣ ਰਹੇ ਹਾਲਾਤ ਸਰਕਾਰੀ ਦਾਅਵਿਆਂ ਤੋਂ ਬਿੱਲਕੁਲ ਉਲਟ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)